Canadian PM Justin Trudeau`s statement on India

2023-11-30 1

ਪੰਨੂੰ ਮਾਮਲੇ ਤੇ ਅਮਰੀਕਾ ਦੇ ਖੁਲਾਸੇ ਤੋਂ ਬਾਅਦ ਟਰੂਡੋ ਦਾ ਬਿਆਨ –
ਅਸੀਂ ਅਗਸਤ ਤੋਂ ਅਮਰੀਕਾ ਨਾਲ ਰਲ ਕੇ ਕੰਮ ਕਰ ਰਹੇ ਹਾਂ ਤੇ ਭਾਰਤ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਅਤੇ ਜਾਂਚ ਵਿਚ ਸਹਿਯੋਗ ਦੇਣ ਲਈ ਕਹਿ ਰਹੇ ਹਾਂ
Canadian PM Justin Trudeau`s statement on India
@JustinTrudeau
shared with reporters, in light of today's news from America, that "from the month of August" onwards Canada has been working with US & other foreign partners in dealing with India's transnational repression against diasporic Sikhs.

He continues to call on India to take these allegations seriously and cooperate in all investigations